Cha hone v bade jarruri hunde ne Song lyrics in Hindi, Punjabi & Roman - Satinder Sartaj

Cha hone v bade jarruri hunde ne Song lyrics in Hindi, Punjabi & Roman  - Satinder Sartaj


About  cha hone v bade jarruri hunde ne Song :-

"cha hone v bade jarruri hunde ne " is Song written  and Sung by Satinder Sartaj. In this post, Song lyrics are provided in Punjabi, Hindi, and Roman language.

Cha hone v bade jarruri hunde ne Song Credits

Title - cha hone v bade jarruri hunde ne
Lyrics- Satinder Sartaj
Singer - Satinder Sartaj

Cha hone v bade jarruri hunde ne Song lyrics in Roman

Cha hone v bade jarruri hunde ne haye,
Raah hone v bade jarruri hunde ne haye,
chavaan te raavan nu ik sur karan layi,
Saah hone v bade jarruri hunde ne.

cha hone v bade jarruri hunde ne haye,
Raah hone v bade jarruri hunde ne haye,
chavaan te raavan nu ik sur karan layi,
Saah hone v bade jarruri hunde ne.

ho.. talliyaan devann jehre pair tikaaun layi,
aap moddde nakkey veer padhaaun layi,
talliyaan devann jehre pair tikaaun layi,
aap moddde nakkey veer padhaaun layi,
bhajjiyan baahan aakhir gal nu laaun layi,
Bhra hone v bade jarruri hunde ne.

cha hone v bade jarruri hunde ne,
Raah hone v bade jarruri hunde ne,
chavaan te raavan nu ik sur karan layi,
Saah hone v bade jarruri hunde ne.

jisnu na koi shikvey na koi ros jehe,
na hi ghaate vaaddey de afsoos jehe,
jisnu na koi shikvey na koi ros jehe,
na hi ghaate vaaddey de afsoos jehe,
ohde jeha banna ta mitra oss jehe,
subaa hone v bade jarruri hunde ne.
cha hone v bade jarruri hunde ne,

din zindagi de kade taanlagde cheit jehe,
Kai wari par lagdi kirdi reit jehe,
Tahiyoon ta kismat de kallar khet jehe,
waa hone v bade jarrori hunde ne,
Tahiyoon ta kismat de kallar khet jehe,
waa hone v bade jarrori hunde ne,
cha hone v bade jarruri hunde ne

cha hone v bade jarruri hunde ne haye,
Raah hone v bade jarruri hunde ne haye,
chavaan te raavan nu ik sur karan layi,
Saah hone v bade jarruri hunde ne.

lo vich ho ke roshan likhde parvaane,
lafzaan vich pro ke dinde nazraane,
Shayran de Sartaaj Eh Saare Afsaane,
Gaa Hone v bade jarruri hunde ne ..
cha hone v bade jarruri hunde ne haye,
Raah hone v bade jarruri hunde ne haye,
chavaan te raavan nu ik sur karan layi,
cha hone v bade jarruri hunde ne haye,
Raah hone v bade jarruri hunde ne haye,
chavaan te raavan nu ik sur karan layi,
Saah hone v bade jarruri hunde ne.
cha hone v bade jarruri hunde ne.


cha hone v bade jarruri hunde ne Song lyrics in Hindi 

चाअ होने वी बड़े जरूरी हुन्दे ने हाय,
राह होने वी बड़े जरूरी हुन्दे ने हाय,
चावां ते रावां न इक सुर कारन लयी ,
साह होने वी बड़े जरूरी हुन्दे ने हाय।

चाअ होने वी बड़े जरूरी हुन्दे ने,
राह होने वी बड़े जरूरी हुन्दे ने,
चावां ते रावां न इक सुर कारन लयी ,
साह होने वी बड़े जरूरी हुन्दे ने।

हो... तलियाँ देवण जेहड़े पैर टिकौण लयी,
आप मोड़दे नक्के वीर पढ़औंण लयी
हो... तलियाँ देवण जेहड़े पैर टिकौण लयी,
आप मोड़दे नक्के वीर पढ़औंण लयी
भज्जियाँ बाहां आखिर गल नू लौंण लयी
भरा होणे वी बड़े ज़रूरी हुन्दे ने।

चाअ होने वी बड़े जरूरी हुन्दे ने,
राह होने वी बड़े जरूरी हुन्दे ने ,
चावां ते रावां न इक सुर कारन लयी ,
साह होने वी बड़े जरूरी हुन्दे ने।
चा होने वी बड़े जरूरी हुन्दे ने।

जिसनू ना कोई शिकवे ना कोई रोस जेहे,
ना ही घाटे वादे दे अफसोस जेहे,
जिसनू ना कोई शिकवे ना कोई रोस जेहे,
ना ही घाटे वादे दे अफसोस जेहे,
ओहदे जेहा बनना ता मित्रा ओस जेहेे,
सुबाअ होने वी बड़े ज़रूरी हुंदे ने।
ओहदे जेहा बनना ता मित्रा ओस जेहेे,
सुबाअ होने वी बड़े ज़रूरी हुंदे ने।
चाअ होने वी बड़े जरूरी हुन्दे ने।

दिन जिंदगी दे कदे ता लगदे चेत जेहे,
कई वारी पर लगदे किरदी रेत जेहे,
ताहींओ ता किस्मत दे कल्लर खेत जेहे,
वाह होने वी बड़े जरूरी हुन्दे ने।
ताहींओ ता किस्मत दे कल्लर खेत जेहे,
वाह होने वी बड़े जरूरी हुन्दे ने।
चाअ होने वी बड़े जरूरी हुन्दे ने।
चाअ होने वी बड़े जरूरी हुन्दे ने हाय,
राह होने वी बड़े जरूरी हुन्दे ने हाय,
चावां ते रावां न इक सुर कारन लयी ,
साह होने वी बड़े जरूरी हुन्दे ने हाय।
लो बिच हो के रौशन लिखदे परवाने,
लफ़जां बिच प्रो के दिंदे नजराने,
शायरां दे सरताज एह सारे अफसाने,
गा होने वी बड़े जरूरी हुन्दे ने

चाअ होने वी बड़े जरूरी हुन्दे ने हाय,
राह होने वी बड़े जरूरी हुन्दे ने हाय,
चावां ते रावां न इक सुर करन लयी ,
साह होने वी बड़े जरूरी हुन्दे ने।
चाअ होने वी बड़े जरूरी हुन्दे ने।
चाअ होने वी बड़े जरूरी हुन्दे ने हाय,
राह होने वी बड़े जरूरी हुन्दे ने हाय,
चावां ते रावां न इक सुर करन लयी ,
साह होने वी बड़े जरूरी हुन्दे ने।
चाअ होने वी बड़े जरूरी हुन्दे ने।

cha hone v bade jarruri hunde neSong full Lyrics in Punjabi -

ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਚਾਵਾਂ ਤੇ ਰਾਵਾਂ ਨੂੰ ਇਕ ਸੁਰ ਕਰਨ ਲਈ,
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ।

ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ,
ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ,
ਚਾਵਾਂ ਤੇ ਰਾਵਾਂ ਨੂੰ ਇਕ ਸੁਰ ਕਰਨ ਲਈ
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।

ਹੋ… ਤਲੀਆਂ ਦੇਂਵਣ ਜਿਹੜੇ ਪੈਰ ਟਿਕਾਉਣ ਲਈ,
ਆਪ ਮੋੜਦੇ ਨੱਕੇ ਵੀਰ ਪੜਾਉਣ ਲਈ,
ਤਲੀਆਂ ਦੇਂਵਣ ਜਿਹੜੇ ਪੈਰ ਟਿਕਾਉਣ ਲਈ,
ਆਪ ਮੋੜਦੇ ਨੱਕੇ ਵੀਰ ਪੜਾਉਣ ਲਈ,
ਭੱਜੀਆਂ ਬਾਹਾਂ ਆਖਿਰ ਗੱਲ ਨੂੰ ਲਾਉਣ ਲਈ,
ਭਰਾ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।

ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਚਾਵਾਂ ਤੇ ਰਾਵਾਂ ਨੂੰ ਇਕ ਸੁਰ ਕਰਨ ਲਈ,
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ।

ਜਿਸਨੂੰ ਨਾ ਕੋਈ ਸ਼ਿਕਵੇ ਨਾ ਕੋਈ ਰੋਸ ਜੇਹੇ,
ਨਾ ਹੀ ਘਾਟੇ ਵਾਦੇ ਦੇ ਅਫਸੋਸ ਜੇਹੇ,
ਜਿਸਨੂੰ ਨਾ ਕੋਈ ਸ਼ਿਕਵੇ ਨਾ ਕੋਈ ਰੋਸ ਜੇਹੇ,
ਨਾ ਹੀ ਘਾਟੇ ਵਾਦੇ ਦੇ ਅਫਸੋਸ ਜੇਹੇ,
ਓਹਦੇ ਜੇਹਾ ਬਣਨਾ ਤਾਂ ਮਿੱਤਰਾ ਓਸ ਜੇਹੇ,
ਸੁਭਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।
ਓਹਦੇ ਜੇਹਾ ਬਣਨਾ ਤਾਂ ਮਿੱਤਰਾ ਓਸ ਜੇਹੇ,
ਸੁਭਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।

ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਚਾਵਾਂ ਤੇ ਰਾਵਾਂ ਨੂੰ ਇਕ ਸੁਰ ਕਰਨ ਲਈ,
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ।

ਦਿਨ ਜ਼ਿੰਦਗੀ ਦੇ ਕਦੇ ਤਾਂ ਲਗਦੇ ਚੇਤ ਜੇਹੇ,
ਕਈ ਵਾਰੀ ਪਰ ਲਗਦੇ ਕਿਰਦੀ ਰੇਤ ਜੇਹੇ,
ਦਿਨ ਜ਼ਿੰਦਗੀ ਦੇ ਕਦੇ ਤਾਂ ਲਗਦੇ ਚੇਤ ਜੇਹੇ,
ਕਈ ਵਾਰੀ ਪਰ ਲਗਦੇ ਕਿਰਦੀ ਰੇਤ ਜੇਹੇ,
ਤਾਹੀਓਂ ਤਾਂ ਕਿਸਮਤ ਦੇ ਕਲਰ ਖੇਤ ਜੇਹੇ,
ਵਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।
ਤਾਹੀਓਂ ਤਾਂ ਕਿਸਮਤ ਦੇ ਕਲਰ ਖੇਤ ਜੇਹੇ,
ਵਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।
ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।

ਲੋਅ ਵਿਚ ਹੋ ਕੇ ਰੋਸ਼ਨ ਲਿਖਦੇ ਪਰਵਾਨੇ,
ਲਫ਼ਜ਼ਾਂ ਵਿੱਚ ਪਰੋ ਕੇ ਦਿੰਦੇ ਨਜ਼ਰਾਨੇ,
ਸ਼ਾਇਰਾ ਦੇ ਸਰਤਾਜ ਇਹ ਸਾਰੇ ਅਫਸਾਨੇ,
ਗਾ ਹੋਣੇ ਵੀ ਜ਼ਰੂਰੀ ਹੁੰਦੇ ਨੇ।

ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹਾਏ,
ਚਾਵਾਂ ਤੇ ਰਾਵਾਂ ਨੂੰ ਇਕ ਸੁਰ ਕਰਨ ਲਈ,
ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।
ਚਾਅ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ।

Watch cha hone v bade jarruri hunde ne Song Video


Note:- Note:- If you found any spelling mistakes in the lyrics provided, kindly let me know by contacting us. The right lyrics will be published on-demand as soon as possible.

Click Here For Contact Us Page


script

Post a Comment

0 Comments